Punjabi Status | Punjabi Attitude Status

Spread the love

PUNJABI STATUS | PUNJABI ATTITUDE STATUS | SAD STATUS PUNJABI : दोस्तों आपको इस पोस्ट में बहुत अच्छे अच्छे PUNJABI STATUS LOVE, NEW PUNJABI STATUS, PUNJABI STATUS FOR GIRLS, WHATSAPP STATUS PUNJABI मिलेंगे, यहाँ आप अपने पसंद का इंस्टाग्राम PUNJABI STATUS को Copy & Paste करके अपने Instagram Bio में लगा सकते हैं.

दोस्तों आपका स्वागत है हमारे वेबसाइट nowinhindi.in में जो आपके लिये PUNJABI ATTITUDE STATUS FOR GIRLS, PUNJABI GHAINT STATUS, PUNJABI STATUS FOR BOYS, FB STATUS PUNJABI लेकर आया है.

दोस्तों अगर आप Instagram पर एक अच्छा Instagram VIP Bio तैयार करना है या आप सोंच रहे है तो आपको परेशान होने की जरुरत नहीं है, यहाँ पर हमने आपके लिये बहुत सारे 1000+ INSTAGRAM STATUS PUNJABI, PUNJABI SONG STATUS, LIFE PUNJABI STATUS, PUNJABI ATTITUDE STATUS FOR BOYS, PUNJABI STATUS LYRICS, PUNJABI STATUS YAARI शेयर किये है.

इस इंस्टाग्राम Bio की List में आपको ATTITUDE STATUS FOR GIRLS IN PUNJABI, FACEBOOK STATUS PUNJABI, PUNJABI ROMANTIC STATUS, PUNJABI STATUS DOWNLOAD, PUNJABI WRITTEN STATUS, YAARI STATUS PUNJABI, GURBANI STATUS IN PUNJABI, PUNJABI SACHIYAN GALLAN STATUS, ਅੱਗ PUNJABI STATUS 2 LINE, ਅੱਗ PUNJABI STATUS ATTITUDE, ATT PUNJABI STATUS, BOYS ATTITUDE STATUS IN PUNJABI, MAA STATUS PUNJABI, PUNJABI SHAYARI STATUS, PUNJABI STATUS FOR INSTAGRAM, PUNJABI TEXT STATUS, WAHEGURU STATUS IN PUNJABI, ATTITUDE STATUS FOR BOYS IN PUNJABI, KISMAT SAD STATUS PUNJABI, PUNJABI STATUS ATTITUDE BOY मिल जायेगा यहाँ पर आपको सभी Instagram Attitude Bio मिलेंगे जैसे की Stylish, Vip, Attitude, Love, Swag, Impressive, Cool, Simple, Funny, Attractive and more.

PUNJABI STATUS, PUNJABI ATTITUDE STATUS

ਪਛਤਾਉਣ ਦਾ ਮੌਕਾ 😊 ਜ਼ਰੂਰ ਦਿੱਤਾ ਜਾਏਗਾ,,
ਜਿਨਾਂ 🙂 ਦੇ ਖਿਆਲ ਗਲਤ ਨੇ ਸਾਡੇ ਬਾਰੇ..

★★★★★★

ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ…

★★★★★★

ਖੁਸ਼ੀ ਇਕ ਅਹਿਸਾਸ ਹੈ,
ਇਹ ਲੱਭਿਆ ਨਹੀਂ
ਖੁਭਿਆਂ ਮਿਲਦੀ ਹੈ।

★★★★★★

ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ
ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ

★★★★★★

ਅੈਵੇਂ ਕਿਸੇ ਅੱਗੇ ਆਪਣੇ JAZBAAT ਨਾ ਸ਼ੇਅਰ ਕਰਿਆ ਕਰੋ ,
ਲੋਕ SCREENSHOT ਲੈ ਕੇ ਦੂਜਿਆਂ ਨੂੰ ਦਿਖਾਉਂਦੇ ਫਿਰਦੇ ਆ ॥

★★★★★★

ਅਜਾਦ ਪਰਿੰਦੇ ਆਂ ਸੱਜਣਾ,ਜੇ ਉੱਡ ਦੇ ਵੀ ਆਂ ,ਤਾਂ ਆਪਣੇ ਦਮ ਤੇ 🦅🦅

★★★★★★

ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ,
ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ.

★★★★★★

SAD STATUS PUNJABI, PUNJABI STATUS LOVE

ਜੋ ਤੈਨੂੰ ਦੇਖਣ ਨਾਲ ਮਿਲਦਾ ਸਾਰਾ ਮਸਲਾ ਹੀ ਉਸ ਸਕੂਨ ਦਾ ਏ

★★★★★★

ਪੈਰਾਂ ਦੀ ਚਾਲ ਤਾ ਹਰੇਕ ਨਾਲ🙏 ਮਿਲ ਜਾਂਦੀ ਆ
ਪਰ ਮੱਤ ਟਾਵੇ ਟਾਵੇ ਨਾਲ ਮਿਲਦੀ 🙏ਏ

★★★★★★

ਹਮ ਕਿਉ 😒ਅਫ਼ਸੋਸ ਕਰੇ ਕਿ ਕੌਈ ਹਾਮੇ ਨਾਂ 🤗ਮਿਲਾ😒ਅਫ਼ਸੋਸ ਤੋਂ ਬੋਹ ਕਰੇ ਜਿੰਨੇ 🥰ਹਮ ਨਾ ਮਿਲੇ

★★★★★★

ਉਹਨਾਂ ਨਾਲ਼ ਮੁਲਾਕਾਤ👩‍❤️‍👨 ਵੀ ਕਿਸ
ਬਹਾਨੇ ਕਰੀਏ✔️
ਸੁਣਿਆ ਹੈ ਕਿ ਉਹ ਤਾਂ ਚਾਹ☕ ਵੀ
ਨਹੀਂ ਪੀਂਦੇ

★★★★★★

ਉਏ ਬੰਦੇ ਆਪਣੇ ਕਰਾਉਂਦੇ ਸਦਾ ਹਾਨੀਆਂ
ਬਗਾਨੇ ਕਿਹੜਾ ਜਾਣ ਦੇ ਆ ਭੇਦ ਦਿਲ ਦਾ..

★★★★★★

NEW PUNJABI STATUS, PUNJABI STATUS FOR GIRLS

ਲੋਹੜੀਆ,ਦਿਵਾਲੀਆ ਤੇ ਭਾਵੇਂ ਨਵਾਂ ਸਾਲ ਹੋਵੇ
ਉਹੀ ਸਮਾਂ ਚੰਗਾ ਜਿਹੜਾ ਯਾਰਾ ਦੇ ਨਾਲ ਹੋਵੇ ♡

★★★★★★

ਸ਼ੌਂਕ ਨਹੀਂ ਹੈ ਹਮੇਂ ਮਸ਼ਹੂਰ ਹੋਣੇ ਕਾ
ਆਪ ਹਮੇਂ ਜਾਣਤੇ ਹੋ ਇਤਣਾ ਕਾਫ਼ੀ ਹੈ🌹

★★★★★★

ਮੇਰੀ ਛੋਟੀ ਜਿਹੀ ਜ਼ਿੰਦਗੀ ਵਿੱਚ,
ਤੂੰ ਸਾਹਾਂ ਜਿੰਨਾ ਜਰੂਰੀ ਏਂ ।।

★★★★★★

ਮੁਝੇ ਆਪਣੀ ਹਦ ਮੇਂ ਰਹਿਣਾ ਪਸੰਦ ਹੈਂ,
ਲੋਕ ਇਸੇ ਮੇਰਾ ਗਰੂਰ ਸਮਝਤੇ ਹੈਂ..

★★★★★★

ਫ਼ਿਕਰ ਕਰੇਂਦੇ ਬਾਵਰੇ,ਤੇ ਜ਼ਿਕਰ ਕਰੇਂਦੇ ਸਾਧ।
ਉੱਠ ਫ਼ਰੀਦਾ ਜ਼ਿਕਰ ਕਰ,ਤੇ ਫ਼ਿਕਰ ਕਰੇਗਾ ਉਹ ਆਪ

★★★★★★

ਹਮ ਖਰਾਬ ਲੋਗੋਂ ਮੇ ਇਕ ਖੂਬੀ ਹੈ
ਹਮ ਮੁਸਬੀਤ ਮੇ ਕਾਮ ਆਤੇ ਹੈਂ

★★★★★★

WHATSAPP STATUS PUNJABI, PUNJABI ATTITUDE STATUS FOR GIRLS

ਹਮ ਖਰਾਬ ਲੋਗੋਂ ਮੇ ਇਕ ਖੂਬੀ ਹੈ
ਹਮ ਮੁਸਬੀਤ ਮੇ ਕਾਮ ਆਤੇ ਹੈਂ

★★★★★★

ਕੁਝ ਨਾ ਕੁਝ ਅਧੂਰਾ ਹੁੰਦਾ
ਮਿਲਦਾ ਇੱਥੇ ਸਾਰਾ ਕੁਝ ਨਈਂ…

★★★★★★

👉ਲਫਜ ਜੈਸੇ ਬੀ ਹੋ ਸਰੇਅਾਮ ਬੋਲਤੇ ਹੈਂ
ਕਿਸੀ ਕੀ ਪਹੁੰਚ ਦੇਖਕਰ ਹਮ ਸਾਲਾਮ ਨਹੀਂ ਕਰਤੇ

★★★★★★

ਹਰ ਗੱਲ ਸਾਝੀ ਕਰਾਗੇ ਸਹੀ ਵਕਤ ਦੀ ਉਡੀਕ ਏ
ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਈ ਠੀਕ ਏ🦅

★★★★★★

ਇਸ਼ਕ ਇਸ਼ਕ ਕਰਦੇ ਹੋ, ਉਡੀਕ ਕਰਨੀ ਆਉਂਦੀ ਏ?

★★★★★★

ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ।
ਲੱਛਣ ਉਹੀ ਖਿਲਾਰੀਓ ਜੋ ਸਹਿ ਸਕੋ।

★★★★★★

ਏਥੇ ਕੁਝ ਵੀ ” ਹਮੇਸ਼ਾ ਲਈ ਨਹੀ ਹੁੰਦਾ
ਨਾਂ ਲੋਕ ” ਨਾਂ ਚੀਜ਼ਾਂ ” ਨਾਂ ਰਿਸ਼ਤੇ!

★★★★★★

ਬਦਨਾਮ ਤਾਂ ਤੂੰ ਵੀ ਹੋ ਜਾਂਦਾ ਸੱਜਣਾਂ,,
ਪਰ ਅਸੀਂ ਤੇਰੇ ਵਾਂਗੂੰ ਹੋਰਾ ਅੱਗੇ ਭੇਤ ਨਹੀਂ ਖੋਲੇ

★★★★★★

🚫Block ਕਰਨ ਨਾਲ ਰਿਸ਼ਤੇ ਖਤਮ ਨਹੀ ਹੁੰਦੇ ..
ਤੇ msg ਕਰਨ ਨਾਲ ਕੋਈ ਨੀਵਾ ਨਹੀ ਹੋ ਜਾਦਾ।।

★★★★★★

PUNJABI GHAINT STATUS, PUNJABI STATUS FOR BOYS, FB STATUS PUNJABI

ਓਹ ਮੰਦਾ ਬੋਲ ਕੇ ਛੋਟਾ ਹੋ ਜਾਂਦਾ,
ਤੂੰ ਸਹਿ ਕੇ ਵੱਡਾ ਹੋ ਜਾਇਆ ਕਰ..

★★★★★★

ਅੱਖ ਦੀ ਰਮਜ ਨਾਲ ਪੜ ਲਈਏ ਸਾਰਾ
ਮਾੜੇ ਬੰਦੇ ਚੋ ਵੀ ਚੰਗਾ ਗੁਣ ਚੱਕ ਲੈਣੇ ਆ

★★★★★★

ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ
ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ

★★★★★★

ਕੌਣ ਕੀ ਕਰ ਰਿਹਾ ਏ
ਕਿਉਂ ਕਰ ਰਿਹਾ ਏ
ਕਿਵੇਂ ਕਰ ਰਿਹਾ ਏ
ਏ ਸੱਭ ਤੋਂ ਜਿਨ੍ਹਾਂ ਦੂਰ ਰਹੋਗੇ ਤੇ ਖੁਸ਼ ਰਹੋਗੇ

★★★★★★

ਜੋ ਰੱਬ ਦੇ ਸਾਹਮਣੇ ਝੁਕਦਾ ਹੈ
ਰੱਬ ਉਸਨੂੰ ਕਿਸੇ ਸਾਹਮਣੇ ਝੁਕਣ ਨਹੀ ਦਿੰਦਾ.

★★★★★★

ਸ਼ੋਹਰਤ ਤੇ ਇੱਜ਼ਤ ਉਸ ਦਾਤੇ ਦੀ ਦੇਣ ਹੈ।
ਖਜ਼ਾਨਿਆਂ ਦੇ ਮਾਲਕ ਬੜੇ ਜ਼ਲੀਲ ਹੁੰਦੇ ਦੇਖੇ ਨੇ

★★★★★★

INSTAGRAM STATUS PUNJABI, PUNJABI SONG STATUS

ਧੁੱਪਾਂ ਦਾ ਨੀ ਡਰ ਮੈਂਨੂੰ, ਛਾਵਾਂ ਮੇਰੇ ਨਾਲ ਨੇ….ਲੋਕੋ ਮੇਰੀ ਮਾਂ ❤️ਦੀਆਂ ਦੁਆਵਾਂ ਮੇਰੇ ਨਾਲ ਨੇ.

★★★★★★

ਹਰ ਕਿਸੀ ਨੂੰ ਆਪਣਾ ਬਣਾ ਲੈਣਾ ਹੁਨਰ ਹੋ ਸਕਦਾ
ਪਰ ਸਿਰਫ ਇਕ ਦਾ ਬਣ ਕੇ ਰਹਿੰਣਾ ਤਾਂ ਬਸ ਕਮਾਲ ਹੀ ਹੁੰਦਾ

★★★★★★

LIFE PUNJABI STATUS, PUNJABI ATTITUDE STATUS FOR BOYS

ਲਾਵਾਂ ਨਾਲ ਨਾ ਸਹੀ ,
ਸਾਹਾਂ ਨਾਲ ਤਾਂ ਤੁਸੀਂ ਸਿਰਫ ਮੇਰੇ ਹੋ!

★★★★★★

“‌‌ ਸਤਿਕਾਰ ਸਭ ਦਾ “
ਪਰ ਇੱਜ਼ਤ ਉਨੀਂ
” ਜਿੰਨੀ ਅਗਲਾ ਕਰੇ “

★★★★★★

ਜਿਊਂਦੇ ਨੂੰ ਸੁੱਟਣ ‘ਚ
ਤੇ ਮਰੇ ਨੂੰ ਚੁੱਕਣ ‘ਚ
ਲੋਕਾਂ ਦੀ ਏਕਤਾ
ਵੇਖਣ ਵਾਲੀ ਹੁੰਦੀ ਹੈ !

★★★★★★

ਅਪਣਿਆ ਨਾਲ ਬਿਤਾਈਆ ਘੜੀਆ ਦੇ ,
ਕਦੇ ਸੈੱਲ ਨਹੀ ਮੁੱਕਿਆ ਕਰਦੇ..

★★★★★★

ਸਬਰ ਵਾਲੇ ਹਮੇਸ਼ਾ ਸਕੂਨ ਚ ਰਹਿੰਦੇ ਨੇ.
ਕਿੳਕੀ ਉਹ ਜਾਨਦੇ ਨੇ ਕਿ ਪ੍ਰਮਾਤਮਾ ਭਲੀ ਕਰੇਗਾ.

★★★★★★

ਇੱਕ ਪ੍ਹੀੜੀ ਖਾ ਲਈ ਵੰਡ ਦਿਆਂ ਰੌਲਿਆਂ,
ਦੂਜੀ ਪ੍ਹੀੜੀ ਅੱਤਵਾਦੀ ਕਹਿ ਕੇ ਮਾਰਤੀ ।
ਤੀਜੀ ਪ੍ਹੀੜੀ ਕੀਤੀ ਬਰਬਾਦ ਨਸ਼ਿਆਂ,
ਚੌਥੀ ਪ੍ਹੀੜੀ ਪੰਜਾਬ ਨੇ ਜਹਾਜੇ ਚਾੜਤੀ

★★★★★★

PUNJABI STATUS LYRICS, PUNJABI STATUS YAARI

ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ।

★★★★★★

👉ਜਾਣ ਪਛਾਣ ਦੀ ਗੱਲ ਛੱਡ ੳੁਸਤਾਦ
ਬਣਦੀ ਸਭ ਨਾਲ ਅਾਪਾ ਦਿਖਾਵੇ ਨੀ ਕਰੀਦੇ

★★★★★★

ਹਮ ਵਹਾਂ ਦੋਸਤੀ 🤝ਕਰਤੇ ਹੈਂ,
ਜਹਾਂ ਜਾਨ ਸੇ ਜਿਆਦਾ ਜੁਬਾਨ💪🏻 ਕੀ ਕੀਮਤ ਹੋ!

★★★★★★

ਜਿਵੇ # ਬੁਲਟ ਦੀ ਜਗਾ ਕਾਰ ਨੀ ਲੈ ਸਕਦੀ ਉਵੇਂ
ਯਾਰਾਂ ਦੀ ਜਗਾ ਕੋਈ ਨਾਰ ਨਹੀ ਲੈ ਸਕਦੀ

★★★★★★

ATTITUDE STATUS FOR GIRLS IN PUNJABI, FACEBOOK STATUS PUNJABI

ਅੱਥਰੀ ਏ ਟੋਰ ਸਾਂਡੀ,,
ਪੁੁਰੀ ਸਰਦਾਰੀ ਅਾਂ,,
ਜੱਗ ੳੁੱਤੇ ਤਾਹੀ,,
ਸਾਡੀ ਸਾਂਨ ਨਿਅਾਰੀ ਆ

★★★★★★

❣️🦅ਸ਼ੋਹਰਤ ਤੇ ਇੱਜ਼ਤ ਉਸ ਦਾਤੇ ਦੀ ਦੇਣ ਹੈ।
ਖਜ਼ਾਨਿਆਂ ਦੇ ਮਾਲਕ ਬੜੇ ਜ਼ਲੀਲ ਹੁੰਦੇ ਦੇਖੇ ਨੇ।

★★★★★★

“ਹਨੇਰਾ ਕਿੰਨਾ ਵੀ ਬਲਵਾਨ ਹੋਵੇ ਉਹ ਇੱਕ ਟਟਹਿਣੇ ਦੀ ਰੌਸ਼ਨੀ ਨੂੰ ਵੀ ਲੁਕਾਉਣ ਦੇ ਸਮਰੱਥ
ਨਹੀਂ ਹੁੰਦਾ ।”

★★★★★★

ਜਿੰਦਗੀ ਤਾਂ ਸਸਤੀ ਏ ਯਾਰਾ।
ਗੁਜਾਰਨ ਦੇ ਤਰੀਕੇ ਮਹਿੰਗੇ ਨੇ!♠️

★★★★★★

ਗੁੱਡੀ ਤਾਂ #ਅੰਬਰਾਂ ਨੂੰ ਆਪੇ ਚੱੜੇ,
ਜੇ ਛੋਟੇ ਵੀਰ ਨਾਲ ਵੱਡਾ ਵੀਰ ਮੋਢਾ ਜੋੜ ਖੱੜੇ.

★★★★★★

ਜ਼ਿੰਦਗੀ ਨੂੰ ਹਮੇਸ਼ਾ ਮੁਸਕਰਾ ਕੇ ਗੁਜ਼ਾਰੋ
ਕਿਉ ਕਿ ਤੁਸੀਂ ਨਹੀਂ ਜਾਣਦੇ ਕਿੰਨੀ ਬਾਕੀ ਹੈ

★★★★★★

ਓਹ ਮੰਦਾ ਬੋਲ ਕੇ ਛੋਟਾ ਹੋ ਜਾਂਦਾ,
ਤੂੰ ਸਹਿ ਕੇ ਵੱਡਾ ਹੋ ਜਾਇਆ ਕਰ..

★★★★★★

🙏ਆਪਾ ਆਪਣੀ ਮੌਜ ਵਿਚ ਰਹੀਦਾ ਉਸਤਾਦ”
ਜਿਸਨੇ ਮਾੜਾ ਕਹਿਣਾ ਉਸਨੇ ਤਾਂ ਕਹਿ ਹੀ ਦੇਣਾ”

★★★★★★

PUNJABI ROMANTIC STATUS, PUNJABI WRITTEN STATUS

ਝੱਖੜਾਂ ਹਨੇਰੀਆਂ ਤੂਫ਼ਾਨਾਂ ਵਿੱਚੋਂ ਕੱਢ ਕੇ,
ਗੁੱਡੀ ਫੇਰ ਅੰਬਰੀ ਚੜ੍ਹਾ ਹੀ ਦਿੰਦਾ ਹੈ,,,
ਬੰਦਾ ਜਦੋਂ ਰੱਬ ਨਾਲ ਸੱਚਾ ਹੋ ਜਾਵੇ
ਮਿਹਨਤਾਂ ਦਾ ਮੁੱਲ ਰੱਬ ਪਾ ਹੀ ਦਿੰਦਾ ਹੈ☝️

★★★★★★

ਦੇਖਣ ਲਈ ਪੂਰੀ ਕਾਇਨਾਤ ਵੀ ਘੱਟ ਆ,
ਤੇ ਚਾਹੁਣ ਲਈ ਇੱਕ ਚਿਹਰਾ ਹੀ ਬਹੁਤ ਆ♥️

★★★★★★

ਤਜੁਰਬਾ ਕਹਿੰਦਾ ਏ ਜਨਾਬ,
ਖਮੋਸ਼ੀ ਹੀ ਠੀਕ ਆ,
ਸ਼ਬਦਾ ਨਾਲ ਲੋਕੀ ਰੁੱਸ ਜਾਂਦੇ ਨੇ ..

★★★★★★

YAARI STATUS PUNJABI, GURBANI STATUS IN PUNJABI

ਕਿਸੇ ਲਈ ਅਹਿਮ ਹੋਣ ਦਾ ਵੀ,
ਬਸ ਕਈ ਵਾਰ ਵਹਿਮ ਹੀ ਹੁੰਦਾ ਹੈ,

★★★★★★

ਹੋ ਕੇ ਜਜ਼ਬਾਤੀ ਭਾਂਵੇ ਹਾਰ ਜਾਈਦਾ
ਜਿੱਤੇ ਨਹੀਂਓ ਕਰਕੇ ਚਲਾਕੀ ਕਿਸੇ ਨਾਲ…

★★★★★★

ਕਹਿੰਦਾ ਚੁੱਪ ਐਨੀ ਕੁ ਗਹਿਰੀ ਹੋਣੀ ਚਾਹੀਦੀ..
ਕਿ ਬੇਕਦਰੀ ਕਰਨ ਵਾਲ਼ਿਆਂ ਦੀਆਂ ਚੀਕਾਂ ਨਿੱਕਲ ਜਾਣ ਚੀਕਾਂ …

★★★★★★

ਅੱਜ ਕੱਲ ਜ਼ਰੂਰਤ ਤਹਿ ਕਰਦੀ
ਕਿ ਬੋਲ ਕਦੋ ਤੱਕ ਮਿੱਠੇ ਰੱਖਣੇ ਆ

★★★★★★

PUNJABI SACHIYAN GALLAN STATUS, ਅੱਗ PUNJABI STATUS 2 LINE

ਵਾਰਿਸ ਸ਼ਾਹ” ਨਾ ਭੇਦ ਸੰਦੂਕ ਖੁੱਲੇ
ਭਾਵੇਂ ਜਿੰਦ”_ ਦਾ ਜਿੰਦਰਾ ਟੁੱਟ ਜਾਏ

★★★★★★

ਸਾਨੂੰ ਦੇਖ ਕੇ ਤਾਂ ਕਮਲਿੲੇ🙋 ਲੋਕ 👥ਸ਼ੌਕ ਪਾਲ ਦੇ ਅਾ ਤੇ ਤੂੰ ਸਾਨੂੰ ਪਾੳੁਣ ਦਾ ਸ਼ੌਕ ਪਾਲੀ ਫਿਰਦੀ ੲੇ_

★★★★★★

ਕਹਿੰਦੀ ਲੱਕੀ ਵੇ ਪਿਆਰ ਕਰਾਂ ਤੈਨੂੰ Att ਦਾ
ਤੈਨੂੰ ਕਿਵੇ ਸਮਝਾਵਾਂ ਵੇ ਤੂੰ ਪੁੱਠੀ ਮੱਤ ਦਾ.

★★★★★★

ਅੱਗ PUNJABI STATUS ATTITUDE, ATT PUNJABI STATUS

302 ਦਾ ਪਰਚਾੱ 📜 ਤੇ Bullet ਦਾ ਖਰਚਾ ਕੌਈ -ਕੌਈ ਚਕ ਸਕਦਾ ਆ ਬਲੀਆ

★★★★★★

ਦਿਲ ❤️ਮੁੰਡੇ ਦਾ ਵੀ #bullet_proof🛡ਵਰਗਾ ਜੇ ਅੱਖ 👁ਤੇਰੀ ਕਰਦੀ ਆ ਫੈਰ🔫ਕੁੜੀਏ

★★★★★★

ਅਸਮਾਨਾ ਚ ਓਡਦੇ ਬਾਜ 🦅
ਪੱਥਰਾਂ ਨਾਲ ਨਹੀਂ ਡਿੱਗਦੇ ਹੁੰਦੇ ਸੱਜਣਾਂ

★★★★★★

ਆਪਣੇ ਵੀ ਪੱਤੇ ਹਰੇ ਨੀ ਰਹਿੰਦੇ
ਦੂਜਿਆਂ ਦੀਆਂ ਜੜ੍ਹਾਂ ਵੱਢਣ ਵਾਲਿਆਂ ਦੇ

★★★★★★

ਭੱਜ ਨੱਸ ਕਰਦਾ ਫਿਰਦਾ ਮੈਂ,
ਬੱਸ ਇੱਕ ਮੰਜਿੰਲ ਨੂੰ ਪਾਉਣ ਲਈ।

★★★★★★

BOYS ATTITUDE STATUS IN PUNJABI, MAA STATUS PUNJABI

ਹੌਲੀ ਹੌਲੀ ਮਹਿਫ਼ਲਾਂ ਚੋ ਯਾਰ ਭੱਜ ਗਏ ਜਿਵੇ ਜਿਵੇ ਬਟੂਏ ਚੋ ਨੋਟ ਮੁੱਕ ਗਏ।

★★★★★★

ਜਿਹੜੇ ਨੋਚ ਨੋਚ ਖਾਗੇ ਸਾਨੂੰ ਇੱਲਾ ਵਾਗੂੰ ਨੀ ਆਉਦੇ ਸਾਲ ਚੱਕ ਦੇਣੇ ਸਾਲੇ ਖਿੱਲਾ ਵਾਗੂੰ ਨੀ💣

★★★★★★

ਵਿਗੜੇ ਤਾਂ ਪੁੱਤ ਅਸੀ. ਪਹਿਲਾਂ ਟਾਈਮਾਂ ਤੋਂ ਆਂ ਪਰ ਤੂੰ ਸਾਡੀ ਚੁੱਪ ਨੂੰ ਵੇਖਕੇ ਗਲਤ ਅੰਦਾਜ਼ਾ ਲਾਲਿਆ

★★★★★★

ਨਜ਼ਰਾਂ ਪੜ੍ਹ ਕੇ ਦੱਸੀਏ ਕੀ ਔਕਾਤ ਹੈ ਬੰਦੇ ਦੀ ਪਰਖ ਕਰਾਤੀ ਸਮਿਆ ਨੇ ਚੰਗੇ ਤੇ ਮੰਦੇ ਦੀ✌🏻⚠️

★★★★★★

ਥਾ ਥਾ ਤੇ ਪੁੰਛਾ ਮਾਰਨ ਆਲੇ ਥੋੜਾ ਕਦੇ ਵਫਾਦਾਰ ਹੋਏ ਨੇ ਕਿਹੜੀਆ ਗੱਲਾ ਕਰਦਾ ਪਰਧਾਨ ਕਦੇ ਚੁੰਗਲ ਵੀ ਯਾਰ ਹੋਏ ਨੇ

★★★★★★

PUNJABI SHAYARI STATUS, PUNJABI STATUS FOR INSTAGRAM

ਵਖਤ ਨੇ ਫਸਾਇਆ ਹੈ ਪਰ ਪ੍ਰੇਸ਼ਾਨ ਨਹੀ ਹਾਂ ਹਲਾਤਾਂ ਤੋਂ ਹਾਰ ਜਾਵਾ ਮੈ ਉਹ ਇਨਸਾਨ ਨਹੀ ਹਾ

★★★★★★

ਹੌਸਲਾ ਦੇ ਕੇ ਰੱਖੀ ਮੈ ਕਦੀ ਕਦੀ ਘਬਰਾ ਜਾਨਾ ਹਾਂ.. ਵਾਹਿਗੁਰੂ..ਤੂੰ ਆਪ ਹੀ ਸਭ ਸਾਂਭ ਲਵੀ ਮੈ ਜਿਹੜੇ ਜਿਹੜੇ ਰਾਹ ਜਾਦਾ ਹਾਂ

★★★★★★

ਦਿਲੋਂ ਤਾ ਨਹੀ ਕਦੇ ਤੈਨੂੰ ਭੁਲਦੇ ਜੇ ਧੜਕਣ ਹੀ ਰੁਕ ਗਈ ਤਾ ਮਾਫ ਕਰਿ

★★★★★★

ਕੋਈ ਬੁਰਾ ਕਰ ਗਿਆ,ਇਹ ਉਸਦੇ ਸੰਸਕਾਰ ਸੀ,
ਤੁਸੀ ਉਸ ਦਾ ਭਲਾ ਮੰਗ ਲਿਆ,ਇਹ ਤੁਹਾਡੇ ਸੰਸਕਾਰ ਨੇ।

★★★★★★

PUNJABI TEXT STATUS, WAHEGURU STATUS IN PUNJABI

ਚੰਗੇ ਬਣੋ ਪਰ ਬਹੁਤੇ ਚੰਗੇ ਨਾ ਬਣੋ,ਬਹੁਤੇ ਚੰਗਿਆਂ ਨੂੰ ਲੋਕ ਮੂਰਖ ਸਮਝਦੇ ਹਨ।

★★★★★★

ਜਕੀਨ ਨੀਂ ਲੋਕਾਂ ਦਾ ਬੱਸ ਤੇਰੇ ਸਹਾਰੇ ਚੱਲੇ ਆ.. ਵਾਹਿਗੁਰੂ..ਤੂੰ ਮੇਰੇ ਨਾਲ ਹਰ ਘੜੀ ਕਈਆਂ ਨੂੰ ਲਗਦਾ ਇਕੱਲੇ ਆ

★★★★★★

ਅਸੂਲਾਂ ਨਾਲ ਚੱਲਦੇ ਆ ਰਿਵਾਜਾਂ ਨਾਲ ਨਹੀ ਗਰੀਬਾਂ ਨਾਲ ਦੋਸਤੀ ਕਬੂਲ ਏ ਧੋਖੇਬਾਜ ਨਾਲ ਨਹੀ

★★★★★★

ਸੂਹੇ ਰੰਗ ਨੇ ਪੱਗਾਂ ਦੇ ਵੇ ਅੱਖ ਵਿਚ ਤੱਕੀ ਮੱਖਣਾ ਉਹ ਤੈਨੂੰ ਆਪਣੇ ਹੀ ਲੱਗਾ ਗੇ

★★★★★★

ਵੇ ਤੈਨੂੰ ਸਾਡਾ ਆਖਰੀ ਸਲਾਮ ਯਾਦ ਰੱਖੀ ਵੇ ਕਿਤੇ ਭੁੱਲ ਨਾ ਤੂੰ ਜਾਵੀ ਮੇਰਾ ਨਾਮ ਯਾਦ ਰੱਖੀ ❤️

★★★★★★

ਮੈ ਫੁੱਲਾ ਨੂੰ ਤੋੜ ਕੇ ਮੱਥੇ ਨੀ ਟੇਕਦਾ
ਟਾਹਣੀ ਤੇ ਖਿੜਿਆ ਨੂੰ ਸਲਾਮ ਕਰਦਾ ਹਾਵੇ ਤੈਨੂੰ ਸਾਡਾ ਆਖਰੀ ਸਲਾਮ ਯਾਦ ਰੱਖੀ ਵੇ ਕਿਤੇ ਭੁੱਲ ਨਾ ਤੂੰ ਜਾਵੀ ਮੇਰਾ ਨਾਮ ਯਾਦ ਰੱਖੀ ❤️

★★★★★★

ਨਜ਼ਰਾਂ ਪੜ ਕੇ ਦੱਸੀਏ ਕੀ ਔਕਾਤ”ਹੈ ਬੰਦੇ ਦੀ
ਪਰਖ ਕਰਾਤੀ ਸਮਿਆਂ”ਨੇ ਚੰਗੇ ਤੇ ਮੰਦੇ ਦੀ!?

★★★★★★

ਜਿਸਮ ਤਾ ਆਉਂਦੇ ਜਾਂਦੇ ਰਹਿੰਦੇ ਰੂਹਾਂ ਮਰਦੀਆਂ ਨੀਂ ਜੇ ਸਚਿਆਂ ਹੋਣ ਪ੍ਰੀਤਾਂ ਉਹ ਕਦੇ ਵੀ ਹਰ ਦਿਆ ਨੀਂ ❤️

★★★★★★

ATTITUDE STATUS FOR BOYS IN PUNJABI, KISMAT SAD STATUS PUNJABI

ਸਾਡੇ ਮਿਲਣੀ ਅੱਣਖ ਸਰੀਰਾਂ ਚੋਂ,
ਜੱਦ ਪੋਸਟਮਾਡਮ ਹੋਣੇ ਆਂ

★★★★★★

ਹਰੇਕ ਨਾਲ ਨੀਂ ਮਿਲਦਾ ਮਿਜਾਜ ਸਾਡੇ ਦਿਲ ਦਾ ਕੁਜ ਦੇ ਅਸੀ ਕਾਬਲ ਨੀਂ ਕੁਜ ਸਾਡੇ ਲਾਇਕ ਨੀਂ

★★★★★★

PUNJABI STATUS ATTITUDE BOY

ਨੀਤਾ ਵੀ ਸਾਫ ਰੱਖਣੀਆਂ ਪੈਂਦੀਆਂ ਕੱਲਿਆਂ ਧੂਫ਼ਾ ਤੇ ਸਟੇਟਸ ਲਾਉਣ ਨਾਲ ਰੱਬ ਨੀਂ ਮਿਲਦੇ

★★★★★★

ਦਿਨ ਸੋਹਣਾ ਸੋਹਣਾ ਲੱਗਦਾ ਏ ਅੱਜ ਬਰ੍ਥਡੇ ਮੇਰੀ ਜਾਨ ਦਾ ❤️

★★★★★★

ਤਸਵੀਰਾਂ ਬੋਲਦੀਆਂ ਨੀਂ ਚੁੱਪ ਕਰਵਾ ਦਿੰਦੀਆਂ ❤️

★★★★★★

ਮੇਰੀ Life ਤੇਰੇ ਨਾਲ ਸ਼ੁਰੂ
ਤਾਂ ਨਹੀ ਹੋਈ But i wish ਕਿ ਇਹ ਖ਼ਤਮ
ਤੇਰੇ ਨਾਲ ਹੀ ਹੋਵੇ

★★★★★★

Game 🏒ਤਾਂ ਤੂੰ ਸੋਹਣੀ ਖੇੇਡ ਰਿਹਾ
ਪਰ ਬੰਦਾ ਗਲਤ 🙏ਚੁਣ 😅ਲਿਆ

★★★★★★

SHARECHAT PUNJABI STATUS, STATUS FOR GIRLS IN PUNJABI

ਜੇ ਬੂਟੇ🌱ਔਰ ਬੋਹੜ ਚ’👐ਫਰਕ਼ ਜਾਣਦਾ ਏਂ
ਤਾਂ SaaDeYa ਜੜਾਂ🌿ਨਾਲ ਪੰਗੇ ਲੈਣੇ ਬੰਦ ਕਰਦੇ

★★★★★★

ਨਿੱਤ ਹੀ ਬਹਾਰਾਂ ਨੇ ਸਵਾਦ ਬੜੇ ਕੁੱਟੇ ਆ.!
ਦਿਲ ਨੇ ਸਮੁੰਦਰ,ਦਿਮਾਗ ਬੜੇ ਪੁੱਠੇ ਆ.!

★★★★★★

ਕਦੇ-ਕਦੇ ਕਰਦੇ ਆ fun ਗੋਰੀਏ
ਰੋਜ਼-ਰੋਜ਼ ਸ਼ੜਕਾ ਤੇ ਨਹਿਉ ਦਿਸਦਾ

★★★★★★

ਵਖਤ ਸਿਖਾ ਰਿਹਾਂ ਤਾਂ ਸਿੱਖਾਂਗੇ ਵੀ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ

★★★★★★

ਖਾਹਿਸ਼ ਨਹੀਂ ਮੈਨੂੰ ਮਸ਼ਹੂਰ ਹੋਣ ਦੀ
ਆਪਣੇ ਪਹਿਚਾਣਦੇ ਰਹਿਣ ਬਸ ਇਨਾ ਕਾਫ਼ੀ ਹੈ।

★★★★★★

VERY SAD STATUS PUNJABI, ATTITUDE STATUS IN PUNJABI FOR BOY

ਮਿੱਤਰਾਂ ਦੀ ਚੜਤ ਤੇ ਮਾਚੂ ਕਲਜਾ ਨੀ
ਦੋ ਕੈਪਸੂਲ ਲਾਇ ਲੈ ਤੂ ਤੇਜਾਬ ਦੇ

★★★★★★

ਜੱਟਾ ਐਵੇਂ ਨਾ ਸ਼ਿਕਾਰ ਹੋ ਜਾਵੀ ਕਿਸੇ ਹਾਦਸੇ
ਬੇਗੀਆਂ ਤਲਾਸ਼ ਦੀਆਂ ਨਿਤ ਨਵੇਂ ਬਾਦਸ਼ੇ

★★★★★★

ਇਮਾਨਦਾਰੀ ਇੱਕ ਮਹਿੰਗਾ ਸ਼ੌਕ ਹੈ,,
ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀ,,,

★★★★★★

ਮੈਂ ਉਸ ਮਾਲਕ ਦੇ ਨਾਮ ਦੇ ਸਰੂਰ ਚ ਫਿਰਾਂ
ਹਵਾ ਖੋਰੀ ਚ ਤਾਂ ਦੁਨੀਆ ਬਥੇਰੀ ਫਿਰਦੀ

★★★★★★

ਨਿੱਤ ਹੀ ਬਹਾਰਾਂ ਨੇ ਸਵਾਦ ਬੜੇ ਕੁੱਟੇ ਆ.!
ਦਿਲ ਨੇ ਸਮੁੰਦਰ,ਦਿਮਾਗ ਬੜੇ ਪੁੱਠੇ ਆ.!

★★★★★★

BEST PUNJABI STATUS, BROTHER STATUS IN PUNJABI

ਮੈਟਰ ਨਾ ਕਰੇ ਕੀਨੂੰ ਕੀਨੂੰ ਰੜਕਾ,
ਸਾਡੇ ਸਾਹਾਂ ਨਾਲ ਈ ਜਾਣੀਆਂ ਨੇ ਮੜਕਾਂ

★★★★★★

ਆਦਤ ਲਹੂ ਵਿੱਚ ਰਚ ਜਾਵੇ ਤਾਂ ਫੇਰ ਛੱਡ ਨਹੀਂ ਹੁੰਦੀ..
ਅਸੀਂ ਹਲੀਮੀਂ ਨਾ ਛੱਡੀਏ ਤੇ ਉਹ ਹੰਕਾਰ ਨਾ ਛੱਡੇ..

★★★★★★

ਚਿਰਾਂ ਪਿੱਛੋਂ ਜਦੋ ਅਹਿਸਾਸ ਹੋਣਗੇ ਉਹਦੋਂ ਦਿਲਦਾਰ ਨਹੀਓ ਪਾਸ ਹੋਣਗੇ ❤️

★★★★★★

ਲੜਾਈਆ ਨਾਲ ਤਾ ਪਿਆਰ ਵੱਧਦਾ ਪੁੱਤ ਵੱਖ ਤਾ ਲੋਕ ਜਿਦ ਕਰਕੇ ਹੁੰਦੇ ਆ

★★★★★★

TREND ਨਾਲ ਤਾਂ ਦੁਨੀਆਂ ਚਲਦੀ ਹੋਊ…
ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ

★★★★★★

ਜਾਣ ਪਛਾਣ ਕੁੱਝ ਖ਼ਾਸ ਨਹੀ,
ਪਰ ਨਜ਼ਰਾਂ ‘ਚ’ ਸਭ ਦੇ ਆਂ!

★★★★★★

ਸਿਰਫ਼ ਲਿਬਾਸ ਹੀ ਮਹਿੰਗਾ ਹੋਇਆ ਹੈ।
ਆਦਮੀ ਤਾਂ ਅੱਜ ਵੀ ਦੋ ਕੌਡੀ ਦਾ ਹੀ ਹੈ।

★★★★★★

BROTHERHOOD STATUS IN PUNJABI, DESI PUNJABI STATUS

ਉਹ ਅਪਣੀ ਮੰਜ਼ਿਲ ਤੇ ਕਦੇ ਨਹੀਂ ਪਹੁੰਚ ਸਕਦੇ ਜਿਹੜੇ,
ਰਸਤੇ ਵਿੱਚ ਭੌਂਕਣ ਵਾਲੇ ਹਰ ਕੁੱਤੇ ਨੂੰ ਪੱਥਰ ਮਾਰਦੇ ਹਨ।

★★★★★★

ਕਿਰਦਾਰ ਕੱਦ ਤੋ ਓੁੱਚੇ ਆ ਜੱਟਾਂ ਦੇ ਪੁੱਤਾਂ ਦੇ,
ਰੌਲੇ ਚਰਚਾ ਚ’ ਚੱਲਦੇ ਰਕਾਨੇ ਮੁੱਛਾਂ ਦੇ

★★★★★★

ਲਫ਼ਜ਼ ਦੇਣਗੇ ਜਾਣ ਦੀ ਇਜਾਜ਼ਤ ਤੈਨੂੰ
ਪਰ ਤੂੰ ਅੱਖਾਂ ਪੜ੍ਹਕੇ ਰੁੱਕ ਜਾਵੀ

★★★★★★

ਹੁਣ ਫੈਸਲੇ ਕਰਨੇ ਸੀ,,
ਪਰ ਤੂੰ ਹੁਣ ਫਾਸਲੇ ਕਰ ਲਏ,

★★★★★★

ਮੈਨੂੰ ਅੱਜ ਵੀ ਚੇਤੇ ਹਾਣਦੀਏ,
ਕਹੀ ਮੈਨੂੰ good bye ਤੇਰੀ

★★★★★★

ਖੁਦ ਨੂੰ ਜੋ ਹੋਰਾਂ ਨਾਲ ਕਰਦਾ Compare ਆ,
ਮਿੱਤਰਾਂ ਦੀ ਨਜ਼ਰ ‘ਚ ਬੰਦਾ ਓਹੋ Fail ਆ

★★★★★★

ਉਸ ਦਿਨ ਦਾ ਹੌਂਸਲਾ ਪਾ ਕੇ
ਮੇਰੀ ਰੂਹ ਨੇ ਸੀਨਾ ਤਣਿਆ,
ਜਿਸ ਦਿਨ ਦਾ ਯਾਰ, ਭਰਾ ਬਣਿਆ

★★★★★★

ਬਰਦਾਸਤ ਹੋਣਾ ਨੀ ਹੱਥ ਵਿੱਚ ਅਸਲਾ
ਸੂਈਆਂ ਨਾਲ ਭਾਵੇਂ ਨਾੜਾਂ ਵਿੰਨ੍ਹ ਲਓ

★★★★★★

ਪਾਣੀ ਵਰਗੇ ਸਾਫ ਜ਼ਰੂਰ ਹਾਂ
ਪਰ ਹਰ ਇਕ ਤੇ ਡੁੱਲਣਾ ਨਹੀ ਆਉਦਾ

★★★★★★

ਓ ਬਾਈ ਜਦੋ ਯਾਰ ਯਾਦ ਕਰੇ ਨਾ ਫਿਰ ਕਿ ਦਿਨ ਕਿ ਰਾਤ ਕੋਈ ਫਰਕ ਨਹੀ ਪੈਂਦਾ 🥰

★★★★★★

ਗੁਲਾਮੀ ਤਾਂ ਸਿਰਫ ਤੇਰੇ ਇਸ਼ਕ਼ ਦੀ ਕੀਤੀ ਸੀ
ਦਿਲ ਤਾਂ ਪੇਹ੍ਲਾਂ ਵੀ ਨਵਾਬ ਸੀ ਹੁਣ ਵੀ ਨਵਾਬ ਆ

★★★★★★

ਜੋ ਹਨੇਰੇ ਅਤੇ ਮੁਸੀਬਤਾਂ ਤੋਂ ਨਹੀਂ ਡਰਦੇ
ਉਹ ਜੀਵਨ ਵਿਚ ਸੂਰਜ ਬਣ ਕੇ ਉੱਗਦੇ ਨੇ

★★★★★★

ਮਨਜ਼ੂਰ ਹੈ ਥੋੜ੍ਹਾ ਰੁੱਕ ਕੇ ਚੱਲਣਾ!
ਪਰ ਚੱਲਾਂਗੇ ਆਪਣੇ ਮ ਤੇ.

★★★★★★

ਕੁੱਝ ਰਿਸ਼ਤੇ_ਆਕੜ ਦੀ ਵਜ੍ਹਾ ਨਾਲ ਨਹੀਂ ਆਤਮ_ਸਨਮਾਨ ਦੀ ਵਜ੍ਹਾ ਨਾਲ ਛੱਡਣੇ_ਪੈਂਦੇ ਨੇ..

★★★★★★

ਦਿਲਾਂ. ਬੁਰਾ ਵਖਤ ਵੀ ਕਮਾਲ ਦਾ ਹੁੰਦਾ ਜੀ ਜੀ ਕਰਨ ਵਾਲੇ ਵੀ ਤੂੰ ਤੂੰ ਤੇ ਆ ਜਾਂਦੇ ਆ

★★★★★★

और देखे : [Best 500+] Instagram Bio in Punjabi | Instagram Bio Punjabi


Spread the love

Leave a Reply

Your email address will not be published. Required fields are marked *